Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
February
6
ਵਿਆਹ ਤੋਂ ਬਾਅਦ ਪੈਸੇ ਲਾ ਕੇ ਵਿਦੇਸ਼ ਭੇਜੀ ਘਰਵਾਲੀ ਨੇ ਬਦਲੇ ਰੰਗ, ਮੁੰਡਾ ਚਲਾ ਗਿਆ ਡਿਪਰੈਸ਼ਨ ‘ਚ
Ajab Gajab
Crime
Latest News
National
Punjab
ਵਿਆਹ ਤੋਂ ਬਾਅਦ ਪੈਸੇ ਲਾ ਕੇ ਵਿਦੇਸ਼ ਭੇਜੀ ਘਰਵਾਲੀ ਨੇ ਬਦਲੇ ਰੰਗ, ਮੁੰਡਾ ਚਲਾ ਗਿਆ ਡਿਪਰੈਸ਼ਨ ‘ਚ
February 6, 2026
VOP TV
ਵਿਆਹ ਤੋਂ ਬਾਅਦ ਪੈਸੇ ਲਾ ਕੇ ਵਿਦੇਸ਼ ਭੇਜੀ ਘਰਵਾਲੀ ਨੇ ਬਦਲੇ ਰੰਗ, ਮੁੰਡਾ ਚਲਾ ਗਿਆ ਡਿਪਰੈਸ਼ਨ ‘ਚ
ਗੁਰਦਾਸਪੁਰ (ਵੀਓਪੀ ਬਿਊਰੋ) ਅੱਜ-ਕੱਲ ਅਜਿਹੇ ਬਹੁਤ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਵਿੱਚ ਕੁੜੀਆਂ ਮੁੰਡਿਆਂ ਦਾ ਇਸਤੇਮਾਲ ਕਰ ਕੇ ਬਾਅਦ ਵਿੱਚ ਮੁਕਰ ਜਾਂਦੀਆਂ ਹਨ। ਕਈ ਮਾਮਲਿਆਂ ਵਿੱਚ ਤਾਂ ਕੁੜੀਆਂ ਮੁੰਡੇ ਵਾਲਿਆਂ ਦਾ ਵਾਧੂ ਖਰਚ ਕਰਵਾ ਕੇ ਵਿਦੇਸ਼ ਚਲੀਆਂ ਜਾਂਦੀਆਂ ਹਨ ਅਤੇ ਉੱਥੇ ਪਹੁੰਚ ਕੇ ਧੋਖਾ ਦੇ ਦਿੰਦੀਆਂ ਹਨ।
ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਗੁਰਦਾਸਪੁਰ ਦੇ ਸਾਹਿਲ ਗਿੱਲ ਨਾਲ ਵੀ ਠੱਗੀ ਵੱਜੀ ਹੈ। ਉਸਨੇ ਇੰਸਟਾਗਰਾਮ ‘ਤੇ ਦੋਸਤੀ ਕਰ ਕੇ ਫਜ਼ਿਲਕਾ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਤੇ ਬਕਾਇਦਾ ਚਰਚ ਵਿੱਚ ਮੈਰਿਜ ਕਰਵਾਉਣ ਤੋਂ ਬਾਅਦ ਕੋਰਟ ਮੈਰਿਜ ਰਜਿਸਟਰਡ ਵੀ ਕਰਵਾਈ ਸੀ, ਫਿਰ ਆਪਣਾ ਖਰਚਾ ਕਰਕੇ ਨੂੰ ਲੜਕੀ ਨੂੰ ਵਿਦੇਸ਼ ਭੇਜ ਦਿੱਤਾ ਤਾਂ ਜੋ ਲੜਕੀ ਉਸਨੂੰ ਵੀ ਵਿਦੇਸ਼ ਬੁਲਾ ਸਕੇ ਪਰ ਉੱਥੇ ਜਾ ਕੇ ਲੜਕੀ ਨੇ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇ ਮੁਕਰ ਗਈ। ਹਾਲਾਂਕਿ ਮਾਮਲੇ ਦੀ ਐੱਫਆਈਆਰ ਵੀ ਦੋ ਸਾਲ ਪਹਿਲਾਂ ਦਰਜ ਹੋ ਗਈ, ਜਿਸ ਵਿੱਚ ਲੜਕੀ ਲੜਕੇ ਦੇ ਪਿਤਾ ਤੇ ਲੜਕੀ ਦੀ ਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਪਰ ਉਹਨਾਂ ਦੀ ਜ਼ਮਾਨਤ ਹੋ ਗਈ ਹੈ ਪਰ ਇੱਧਰ ਲੜਕਾ ਡਿਪਰੈਸ਼ਨ ਅਤੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।
Post navigation
ਝਗੜਾ ਸੁਲਝਾਉਣ ਗਏ ਬਜ਼ੁਰਗ ਦਾ ਪੁਲਿਸ ਥਾਣੇ ‘ਚੋਂ ਚੋਰੀ ਹੋ ਗਿਆ ਸਾਈਕਲ
ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਟਿੱਪਣੀ ਕਰਨ ਵਾਲਾ ਤਲਬ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us