ਸੀਐਮ ਨੇ ਕੀਤਾ ਐਲਾਨ ਪੰਜਾਬ ਦੇ ਹੋਣਗੇ ਹੁਣ 23 ਜ਼ਿਲ੍ਹੇ, ਜਾਣੋਂ ਕਿਹੜਾ ਹੋਵੇਗਾ ਨਵਾਂ ਜ਼ਿਲ੍ਹਾ

ਸੀਐਮ ਨੇ ਕੀਤਾ ਐਲਾਨ ਪੰਜਾਬ ਦੇ ਹੋਣਗੇ ਹੁਣ 23 ਜ਼ਿਲ੍ਹੇ, ਜਾਣੋਂ ਕਿਹੜਾ ਹੋਵੇਗਾ ਨਵਾਂ ਜ਼ਿਲ੍ਹਾ

ਚੰਡੀਗੜ੍ਹ( ਵੀਓਪੀ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਹੋਈ ਕੈਬਨਿਟ ਦੀ ਮੀਟਿੰਗ ਵਿਚ ਕਈ ਜੇਲ੍ਹ ਵਿਭਾਗ ਅਤੇ ਕੋਰੋਨਾ ਮਰੀਜ਼ਾਂ ਦੇ ਖਾਣੇ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਸਨ। ਅੱਜ ਫਿਰ ਈਦ ਮੌਕੇ ਇਕ ਵੱਡਾ ਐਲਾਨ ਕੀਤਾ ਹੈ, ਇਹ ਐਲਾਨ ਪੰਜਾਬ ਲਈ ਅਹਿਮਅਤ ਰੱਖਦਾ ਹੈ।

ਈਦ-ਉਲ-ਫਿਤਰ ਮੌਕੇ ਕੈਪਟਨ ਅਮਰਿੰਦਰ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਐਲਾਨਦਿਆਂ ਕੈਪਟਨ ਨੇ ਨਵਾਂ ਡੀ.ਸੀ ਨਿਯੁਕਤ ਕਰਨ ਦਾ ਐਲਾਨ ਕੀਤਾ। ਮਲੇਰਕੋਟਲਾ ਵਾਸੀਆਂ ਲਈ ਤੋਹਫਿਆਂ ਦਾ ਵੀ ਐਲਾਨ ਕਰਦਿਆਂ ਕੈਪਟਨ ਨੇ ਕਿਹਾ ਕਿ 500 ਕਰੋੜ ਦੀ ਲਾਗਤ ਨਾਲ ਮਲੇਰਕੋਟਲਾ ‘ਚ ਮੈਡੀਕਲ ਕਾਲਜ ਬਣਾਇਆ ਜਾਏਗਾ, ਜੋ ਕਿ ਸ਼ੇਰ ਮੁਹੰਮਦ ਖਾਨ ਦੇ ਨਾਂਅ ‘ਤੇ ਹੋਏਗਾ। ਦੂਸਰਾ ਲੜਕੀਆਂ ਵਾਸਤੇ 12 ਕਰੋੜ ਦੀ ਲਾਗਤ ਨਾਲ ਕਾਲਜ ਬਣਾਇਆ ਜਾਏਗਾ। ਇੱਕ ਬੱਸ ਸਟੈਂਡ, ਇੱਕ ਔਰਤਾਂ ਲਈ ਥਾਣਾ ਜਿਸ ਨੂੰ ਸਿਰਫ਼ ਅੋਰਤਾਂ ਹੀ ਚਲਾਉਣਗੀਆਂ। 6 ਕਰੋੜ ਦੀ ਲਾਗਤ ਨਾਲ ਅਰਬਨ ਡਵੈਲਪਮੈਂਟ ਪ੍ਰੋਗਰਾਮ

error: Content is protected !!