ਸੀਐਮ ਕੈਪਟਨ ਹੋਣਗੇ ਅੱਜ ਪੰਜਾਬ ਦੇ ਜਨਤਾ ਦੇ ਸਨਮੁੱਖ, ਪਾਬੰਦੀਆਂ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

ਸੀਐਮ ਕੈਪਟਨ ਹੋਣਗੇ ਅੱਜ ਪੰਜਾਬ ਦੇ ਜਨਤਾ ਦੇ ਸਨਮੁੱਖ, ਪਾਬੰਦੀਆਂ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਨੂੰ ਰੋਕਣ ਲਈ 15 ਮਈ ਤੱਕ ਮਿੰਨੀ ਲੌਕਡਾਊਨ ਲਗਾਇਆ ਗਿਆ ਹੈ। ਮੁੱਖ ਮੰਤਰੀ ਪੰਜਾਬ ਆਏ ਦਿਨ ਆਪਣੇ ਰੀਵਿਊ ਮੀਟਿੰਗਾਂ ਕਰਦੇ ਰਹਿੰਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 7 ਵਜੇ ਪੰਜਾਬ ਦੀ ਜਨਤਾ ਨੂੰ ਆਨਲਾਈਨ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸੰਬੋਧਨ ਕਰਨਗੇ।ਉਹ ਇਸ ਦੌਰਾਨ ਕੋਰੋਨਾ ਸਬੰਧੀ ਕੁੱਝ ਨਵੀਂਆਂ ਗਾਈਡਲਾਈਨਜ਼ ਦਾ ਐਲਾਨ ਵੀ ਕਰ ਸਕਦੇ ਹਨ।ਦੱਸ ਦੇਈਏ ਕਿ ਕੋਰੋਨਾਵਾਇਰਸ ਤੇ ਕਾਬੂ ਪਾਉਣ ਲਈ ਲਾਈਆਂ ਗਈਆਂ ਪਾਬੰਦੀਆਂ ਪੰਜਾਬ ਵਿੱਚ ਕੱਲ੍ਹ ਯਾਨੀ 15 ਮਈ ਨੂੰ ਖ਼ਤਮ ਹੋ ਜਾਣੀਆਂ ਹਨ।

error: Content is protected !!