28 ਪਤਨੀਆਂ 35 ਸੰਤਾਨਾਂ ਤੇ 126 ਪੋਤੇ-ਪੋਤੀਆਂ ਚ ਘਿਰੇ ਇਕ ਵਿਅਕਤੀ ਨੇ ਕਰਵਾਇਆ 37ਵਾਂ ਨਵਾਂ ਵਿਆਹ, ਦੇਖੋ ਵੀਡੀਓ

28 ਪਤਨੀਆਂ 35 ਸੰਤਾਨਾਂ ਤੇ 126 ਪੋਤੇ-ਪੋਤੀਆਂ ਚ ਘਿਰੇ ਇਕ ਵਿਅਕਤੀ ਨੇ ਕਰਵਾਇਆ 37ਵਾਂ ਨਵਾਂ ਵਿਆਹ, ਦੇਖੋ ਵੀਡੀਓ

(ਵੀਓਪੀ ਡੈਸਕ) – ਅਸੀਂ ਰਾਜੇ ਵਿਆਹ ਬਹੁਗਿਣਤੀ ਵਿਚ ਕਰਵਾਉਂਦੇ ਹਨ ਇਹ ਕਹਾਣੀਆਂ ਬਹੁਤ ਸੁਣੀਆਂ ਹੋਈਆਂ ਹਨ। ਪਰ ਇਸ ਸਦੀ ਵਿੱਚ ਬਹੁਤ ਸਾਰੇ ਵਿਆਹਾਂ ਦਾ ਵਿਚਾਰ ਆਵਾਗਵਣ ਹੀ ਲੱਗਦਾ ਹੈ। ਹੁਣ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਕ ਆਦਮੀ ਨੇ 37 ਵੀਂ ਵਾਰ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹੀਂ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਵਿਅਕਤੀ 10ਵੀਂ, 20 ਵੀਂ ਨਹੀਂ ਬਲਕਿ 37ਵੇਂ ਵਾਰ ਵਿਆਹ ਕਰਵਾਉਂਦਾ ਦਿਖਾਈ ਦੇ ਰਿਹਾ ਹੈ।

ਵਾਇਰਲ ਹੋ ਰਹੀ ਵੀਡੀਓ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਆਦਮੀ ਨੇ ਪਹਿਲਾਂ ਵੀ 36 ਵਾਰ ਵਿਆਹ ਕੀਤਾ ਸੀ ਅਤੇ ਉਸਦਾ ਇਕ ਵੱਡਾ ਪਰਿਵਾਰ ਹੈ। ਹੁਣ ਨਵੀਂ ਦੁਲਹਨ ਸਮੇਤ ਉਸ ਦੀਆਂ 29 ਪਤਨੀਆਂ, 35 ਬੱਚੇ ਅਤੇ 128 ਪੋਤੇ-ਪੋਤੀਆਂ ਹਨ।

Leave a Reply

Your email address will not be published. Required fields are marked *

error: Content is protected !!