ਪਿਰਾਮਿਡ ਦਾ ਕੈਨੇਡਾ ਯੂਕੇ ਸਿੱਖਿਆ ਮੇਲਾ 24 ਜੁਲਾਈ ਨੂੰ, ਜਨਵਰੀ 2024 ਸੈਸ਼ਨ ‘ਚ ਦਾਖਲਿਆਂ ਲਈ ਵਿਦਿਆਰਥੀਆਂ ‘ਚ ਮਚੀ ਹੋੜ

ਪਿਰਾਮਿਡ ਦਾ ਕੈਨੇਡਾ ਯੂਕੇ ਸਿੱਖਿਆ ਮੇਲਾ 24 ਜੁਲਾਈ ਨੂੰ, ਜਨਵਰੀ 2024 ਸੈਸ਼ਨ ‘ਚ ਦਾਖਲਿਆਂ ਲਈ ਵਿਦਿਆਰਥੀਆਂ ‘ਚ ਮਚੀ ਹੋੜ

ਸਤੰਬਰ 2023 ਸੈਸ਼ਨ ‘ਚ ਸੀਟਾਂ ਖ਼ਤਮ ਹੁੰਦੇ ਦੇਖ ਵਿਦਿਆਰਥੀਆਂ ‘ਚ ਜਨਵਰੀ 2024 ਸੈਸ਼ਨ ‘ਚ ਆਪਣੀਆਂ ਸੀਟਾਂ ਸੁਰੱਖਿਅਤ ਕਰਨ ਦੀ ਹੋੜ ਮਚੀ ਹੋਏ ਹੈ, ਜਿਸਦੇ ਮਾਰਗ ਦਰਸ਼ਨ ਲਈ ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਿਜ਼ 24 ਜੁਲਾਈ ਨੂੰ ਜਲੰਧਰ ਦੇ ਹੋਟਲ ਕਿੰਗਜ਼ ਵਿਖੇ ਵਿਸ਼ੇਸ਼ ਕੈਨੇਡਾ ਯੂਕੇ ਸਿੱਖਿਆ ਮੇਲਾ ਆਯੋਜਿਤ ਕਰੇਗੀ। ਜਿਸ ਵਿਚ ਵਿਦਿਆਰਥੀਆਂ ਨੂੰ ਸਹੀ ਕੋਰਸ, ਕਾਲਜ ਅਤੇ ਕੰਮ ਦੇ ਮੌਕਿਆਂ ਦੀ ਜਾਣਕਾਰੀ ਦੇ ਨਾਲ ਨਾਲ 10 ਅਗਸਤ ਤੋਂ SDS ਦੇ ਤਹਿਤ ਅੰਗਰੇਜ਼ੀ ਭਾਸ਼ਾ ਲਈ ਮੰਜੂਰ ਹੋਏ ਨਵੇਂ ਟੈਸਟਾਂ ਬਾਰੇ ਦੱਸਿਆ ਜਾਵੇਗਾ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਜਨਵਰੀ 2024 ਸੈਸ਼ਨ ‘ਚ ਦਾਖ਼ਲਾ ਲੈਣ ਦੇ ਚਾਹਵਾਨ ਲਈ ਇਹ ਬਿਲਕੁਲ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਪਿਰਾਮਿਡ ਕੋਲ ਘੱਟ ਖ਼ਰਚੇ ਤੇ ਵਧੀਆ ਕੋਰਸ ਕਰਵਾਉਣ ਵਾਲੇ ਕੈਨੇਡਾ ਦੇ ਕਈ ਨਾਮੀ ਕਾਲਜਾਂ ‘ਚ ਸੀਟਾਂ ਉਪਲੱਬਧ ਹਨ। ਜਿਸ ਵਿਚ ਦਾਖਲੇ ਲਈ ਵਿਦਿਆਰਥੀ ਪਿਰਾਮਿਡ ਦੇ ਇਸ ਸਿੱਖਿਆ ਮੇਲੇ ‘ਚ ਜਰੂਰ ਭਾਗ ਲੈਣ। ਉਨ੍ਹਾਂ ਕਿਹਾ ਯੂਕੇ ‘ਚ ਆਪਣੇ ਸਟੱਡੀ ਵੀਜ਼ੇ ਤੇ ਆਪਣੇ ਜੀਵਨ ਸਾਥੀ ਨੂੰ ਨਾਲ ਲਿਜਾਣ ਦੇ ਚਾਹਵਾਨ ਕੋਲ ਹਾਲੇ ਵੀ ਮੌਕਾ ਹੈ। ਵਿਦਿਆਰਥੀ 6 (5.5) ਬੈਂਡ ਨਾਲ ਸਪਾਊਜ਼ ਵੀਜ਼ਾ ਅਪਲਾਈ ਕਰ ਸਕਦੇ ਹਨ।

ਤਰਨਤਾਰਨ ‘ਚ 26 ਜੁਲਾਈ ਨੂੰ ਸਿੱਖਿਆ ਮੇਲਾ

ਗ਼ੌਰਤਲਬ ਹੈ ਕਿ ਵਿਦਿਆਰਥੀਆਂ ਦੀ ਭਾਰੀ ਮੰਗ ‘ਤੇ ਪਿਰਾਮਿਡ 26 ਜੁਲਾਈ ਤਰਨਤਾਰਨ ਦੇ ਹੋਟਲ ‘ਸਨ ਸਟਾਰ’ ਵਿਖੇ ਸਿੱਖਿਆ ਮੇਲਾ ਲੱਗਾਉਣ ਜਾ ਰਹੀ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਦੱਸੇ ਗਏ ਸਾਰੇ ਲਾਭ ਮਿਲਣਗੇ। ਇਸ ਤੋਂ ਬਾਅਦ 28 ਜੁਲਾਈ ਨੂੰ ਮੋਗੇ, ਪਟਿਆਲੇ ਅਤੇ ਲੁਧਿਆਣੇ ਅਤੇ 29 ਨੂੰ ਚੰਡੀਗੜ੍ਹ ‘ਚ ਪਿਰਾਮਿਡ ਦੇ ਦਫਤਰਾਂ ਵਿਖੇ ਸਿੱਖਿਆ ਮੇਲੇ ਆਯੋਜਿਤ ਕੀਤੇ ਜਾਣਗੇ। ਚਾਹਵਾਨ ਵਿਦਿਆਰਥੀ ਜਰੂਰ ਭਾਗ ਲੈਣ।

ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!