Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
28
ਪੰਜਾਬੀ ਗਾਇਕ A Kay ਵੀ ਬੱਝੇ ਵਿਆਹ ਦੇ ਬੰਧਨ ਵਿਚ, ਨਿੰਜਾ ਤੇ ਜੀ ਖਾਨ ਤੇ ਹੋਰਾਂ ਨਾਲ ਸਜਾਈ ਮਹਿਫਿਲ
Entertainment
Latest News
Punjab
ਪੰਜਾਬੀ ਗਾਇਕ A Kay ਵੀ ਬੱਝੇ ਵਿਆਹ ਦੇ ਬੰਧਨ ਵਿਚ, ਨਿੰਜਾ ਤੇ ਜੀ ਖਾਨ ਤੇ ਹੋਰਾਂ ਨਾਲ ਸਜਾਈ ਮਹਿਫਿਲ
November 28, 2023
Voice of Punjab
ਪੰਜਾਬੀ ਗਾਇਕ A Kay ਵੀ ਬੱਝੇ ਵਿਆਹ ਦੇ ਬੰਧਨ ਵਿਚ, ਨਿੰਜਾ ਤੇ ਜੀ ਖਾਨ ਤੇ ਹੋਰਾਂ ਨਾਲ ਸਜਾਈ ਮਹਿਫਿਲ
ਵੀਓਪੀ ਬਿਊਰੋ, ਚੰਡੀਗੜ੍ਹ–ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ਵਿਆਹ ਤੋਂ ਬਾਅਦ ਹੁਣ ਪੰਜਾਬੀ ਗਾਇਕ A Kay ਵੀ ਵਿਆਹ ਦੇ ਬੰਧਨ ’ਚ ਬੱਝ ਚੁੱਕੇ ਹਨ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਗੁਰਨਾਮ ਭੁੱਲਰ ਦੇ ਵਿਆਹ ਬਾਰੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਪਤਾ ਲੱਗਾ ਸੀ। ਕੁਝ ਇਸੇ ਤਰ੍ਹਾਂ A Kay ਦੇ ਵਿਆਹ ਸਮਾਗਮ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ A Kay ਨੂੰ ਪੰਜਾਬੀ ਕਲਾਕਾਰਾਂ ਨਾਲ ਮਿਲ ਕੇ ਮਹਿਫ਼ਿਲ ਲਗਾਉਂਦੇ ਦੇਖਿਆ ਜਾ ਰਿਹਾ ਹੈ।
ਇਸ ਦੌਰਾਨ A Kay ‘ਮੈਂ ਤੇਰੀ ਤੂੰ ਮੇਰਾ’ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਗਾਇਕ ਨਿੰਜਾ ਤੇ ਜੀ ਖ਼ਾਨ ਨੂੰ ਵੀ ਮਸ਼ਹੂਰ ਗੀਤ ਗਾਉਂਦੇ ਦੇਖਿਆ ਜਾ ਸਕਦਾ ਹੈ। A Kay ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਦਾ ਆਖਰੀ ਰਿਲੀਜ਼ ਹੋਇਆ ਗੀਤ ‘ਜਾਲ’ ਹੈ, ਜੋ ਟੀ-ਸੀਰੀਜ਼ ਆਪਣਾ ਪੰਜਾਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ 3.4 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਜਿਥੇ ਏ-ਕੇ ਨੇ ਗਾਇਆ, ਉਥੇ ਇਸ ਦੇ ਬੋਲ ਜਗਦੀਪ ਸੰਗਾਲਾ ਨੇ ਲਿਖੇ ਹਨ। ਗੀਤ ਨੂੰ ਜੇ. ਡੀ. ਨੇ ਸੰਗੀਤ ਦਿੱਤਾ ਹੈ, ਜਿਸ ਦੀ ਵੀਡੀਓ ਜੀਕਲਾਸ ਫ਼ਿਲਮਜ਼ ਵਲੋਂ ਬਣਾਈ ਗਈ ਹੈ।
Post navigation
ਹੁਣ Alia Bhatt ਦੀ ਇਤਰਾਜ਼ਯੋਗ ਡੀਪਫੇਕ ਵੀਡੀਓ ਵਾਇਰਲ !
ਸ਼ੋਅਰੂਮ ਵਿਚ 3 ਸਾਲਾ ਮਾਸੂਮ ਉਤੇ ਡਿੱਗਾ ਸ਼ੀਸ਼ੇ ਵਾਲਾ ਦਰਵਾਜ਼ਾ, ਚਲੀ ਗਈ ਜਾਨ, ਸ਼ਾਪਿੰਗ ਕਰਨ ਗਿਆ ਸੀ ਪਰਿਵਾਰ, ਹੋਸ਼ ਉਡਾ ਦੇਵੇਗੀ ਸੀਸੀਟੀਵੀ ਫੁਟੇਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us