ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਚੌਂਕ ਤੇ ਪੁਲਿਸ ਨੇ ਆਟੋਆਂ ਦੀ ਨੋ ਐਂਟਰੀ ਕਰ ਦਿੱਤੀ ਐਤਵਾਰ ਵਾਲੇ ਦਿਨ ਵਧਦੇ ਜਾਮ ਨੂੰ ਦੇਖਦੇ ਹੋਏ ਟਰੈਫਿਕ ਪੁਲਿਸ ਨੇ ਸਬਜ਼ੀ ਮੰਡੀ ਚੌਂਕ ਤੋਂ ਆਟੋ ਵਾਲਿਆਂ ਦੀ ਨੋ ਐਂਟਰੀ ਦਾ ਫੈਸਲਾ ਕਿਤਾ ਹੈ
ਬਰਹਾਲ ਆਟੋ ਚਲਾਕ ਾਦੀ ਮਨਮਰੀ ਹਰ ਜਗ੍ਹਾਂ ਦੇਖਣ ਨੂੰ ਮਿਲੀ ਹੈ ਜਗ੍ਹਾ ਜਗਾ ਤੇ ਜਾਮ ਲਗਾਕੇ ਖੜੇ ਇਹਆਟੋ ਚਾਲਕ ਕਈ ਵਾਰ ਕਈ ਹਾਦਸਿਆਂ ਦਾ ਕਾਰਨ ਬਣਦੇ ਨੇ
ਹੁਣ ਪੁਲਿਸ ਦੀ ਸਖਤ ਿਤੋਂ ਬਾਅਦ ਜਿਥੇ ਆਮ ਲੋਕਾਂ ਨੂੰ ਭੀੜਭਾੜ ਵਾਲੇ ਇਸ ਇਲਾਕੇ ਚ ਜਾਮ ਤੋਂ ਥੋੜੀ ਰਾਹਤ ਮਿਲੇਗੀ ਉਥੇ ਹੀ ਹਾਦਸੇ ਵੀ ਘੱਟ ਹੋਣਗੇ