ਉਸ ਨੂੰ ਕਈ ਵਾਰ ਸਮਝਾਇਆ ਕਿ ਉਹ ਅਜਿਹਾ ਨਾ ਕਰੇ ਪਰ ਫਿਰ ਵੀ ਨੇਹਾ ਬੱਚਿਆਂ ਨੂੰ ਛੱਡ ਕੇ ਘਰੋਂ ਭੱਜ ਗਈ ਅਤੇ ਉਸ ਦੇ ਕੋਲ ਪਏ ਸਾਰੇ ਗਹਿਣੇ ਲੈ ਕੇ ਚਲੀ ਗਈ ਲੜਕੇ ਦੇ ਆਂਢ-ਗੁਆਂਢ ਦੇ ਲੋਕ ਵੀ ਲੜਕੇ ਦੇ ਹੱਕ ਵਿੱਚ ਆ ਗਏ ਅਤੇ ਕਿਹਾ ਮੁੰਡਾ ਬੇਕਸੂਰ ਹੈ ਇਸਦਾ ਕੋਈ ਕਸੂਰ ਨਹੀਂ ਉਲਟਾ ਉਹ ਆਪਣੇ ਸੱਸ ਸੋਹਰੇ ਨਾਲ ਗਲਤ ਵਰਤਾਓ ਕਰਦੀ ਸੀ ਕਈ ਵਾਰ ਇਹਨਾਂ ਦੇ ਘਰ ਵਿੱਚ ਕਲੇਸ਼ ਰਿਹਾ ਨੇਹਾ ਦੀ ਭੈਣ ਤੇ ਜੀਜਾ ਆਏ ਦਿਨ ਇਹਨਾਂ ਦੇ ਘਰ ਵਿੱਚ ਆ ਕੇ ਕਲੇਸ਼ ਪਾਉਂਦੇ ਸਨ ਕਈ ਵਾਰ ਮਹੱਲੇ ਵਿੱਚੋਂ ਆਪਣੇ ਨਾਲ ਲੋਕਾਂ ਨੂੰ ਲੈ ਕੇ ਇੱਥੇ ਕੁੱਟਮਾਰ ਵੀ ਕੀਤੀ ਗਈ ਉੱਥੇ ਹੀ ਪੀੜਿਤ ਮੰਗਤ ਰਾਮ ਨੇ ਕਿਹਾ ਕਿ ਮੇਰਾ ਹਿੰਦੂ ਸ਼ਿਵ ਸੈਨਾ ਦੇ ਨੇਤਾ ਸੂਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਤੇ ਨਾ ਹੀ ਮੈਂ ਉਹਨਾਂ ਨੂੰ ਜਾਣਦਾ ਹਾਂ ਪਤਾ ਨਹੀਂ ਉਹ ਕਿਉਂ ਜਾਣ ਬੁੱਝ ਕੇ ਮੇਰੇ ਖਿਲਾਫ ਝੂਠੀ ਗਵਾਹੀ ਦੇ ਰਹੇ ਹਨ ਤੇ ਨੇਹਾ ਦੇ ਹੱਕ ਵੀ ਦੇ ਰਹੇ ਹਨ ਇਥੋਂ ਤੱਕ ਕਿ ਨੇਹਾ ਦੇ ਇਲਾਕੇ ਦੇ ਲੋਕਾਂ ਨੇ ਉਹੀ ਨੇਹਾ ਨੂੰ ਗਲਤ ਕਿਹਾ ਉੱਥੇ ਅਸੀਂ ਪੀੜਤ ਮੰਗਤ ਰਾਮ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਉਸ ਨੇ ਕਿਹਾ ਮੈਂ ਆਪਣਾ ਘਰ ਵਸਾਉਣਾ ਚਾਹੁੰਦਾ ਹਾਂ ਤੇ ਮੇਰਾ ਘਰ ਵਸਾਇਆ ਜਾਵੇ ਜਦੌ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੇਹਾ ਵੱਲੋਂ ਆਪਣੇ ਪਤੀ ‘ਤੇ ਲਗਾਏ ਗਏ ਸਾਰੇ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।