ਫਿਲਮ ‘ਚਮਕੀਲ਼ਾ’ ਨੂੰ ਲੈਕੇ ਗਾਇਕ ਜਸਬੀਰ ਜੱਸੀ ਨੇ ਲਗਾਈ ਦਲਜੀਤ ਦੋਸਾਂਝ ਨੂੰ ਨਸੀਹਤ, ਕਿਹਾ, ਬਾਲੀਵੁੱਡ ਵਾਲਿਓ ਚਮਕੀਲਾ ਗਾਇਕ ਸੀ…

ਦਲਜੀਤ ਦੋਸਾਂਝ ਦੀ ਨਵੀਂ ਫਿਲਮ ਚਮਕੀਲ਼ਾ ਅੱਜਕੱਲ ਸੋਸ਼ਲ ਮੀਡੀਆਂ ਤੇ ਧੁੰਮਾਂ ਪਾ ਰਹੀ ਹੈ ਹਰ ਇੱਕ ਦੀ ਜੁਬਾਨ ਤੇ ਇਸ ਫਿਲਮ ਦੇ ਕਿਰਦਾਰ ਅਤੇ ਦਿਲਜੀਤ ਦੋਸਾਂਝ ਦੀ ਅਦਾਕਾਰੀ ਦੀਆਂ ਚਰਚਾਵਾਂ ਨੇ। ਜਿੱਥੇ ਹਰ ਕੋਈ ਇਸ ਫਿਲਮ ਦੀਆਂ ਤਾਰੀਫਾਂ ਕਰਦਾ ਨਹੀਂ ਥੱਕ ਰਿਹਾ ਉੱਥੇ ਹੀ ਹੁਣ ਪਾਲੀਵੁੱਡ ਵੀ ਇਸ ਫਿਲ਼ਮ ਲਈ ਅੱਗੇ ਆ ਗਿਆ ਹੈ

ਪੰਜਾਬੀ ਗਾਇਕ ਜਸਬੀਰ ਜੱਸ ੀਨੇ ਵੀ ਅਜਿਹੇ ਸ਼ਬਦ ਕਹੇ ਨੇ ਜਿਸਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਸੋਸ਼ਲ ਮੀਡੀਆਂ ਤੇ ਜਸਬੀਰ ਜੱਸ ੀਨੇ ਇਕ ਪੋਸਟ ਪਾਈ ਹੈ ਅਤੇ ਬਾਲੀਵੁੱਡ ਵਾਲਿਆ ਨੂੰ ਇੱਕ ਵੱਡੀ ਨਸੀਹਤ ਦੇ ਦਿੱਤੀ ਹੈ॥ ਪੋਸਟ ਵਿਚ ਜਸਬੀਰ ਜੱਸੀ ਨੇ ਲਿਿਖਆ ਹੈ ਬਾਲੀਵੁੱਡ ਵਾਲਿਓ ਚਮਕੀਲਾ ਪੰਜਾਬ ਦਾ ਗਾਇਕ ਸੀ ਕਲਚਰ ਨਹੀਂ।ਦਲਜੀਤ ਦੋਸਾਂਝ ਨੇ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਤੇ ਇੱਕ ਫਿਲਮ ਬਣਾਈ ਹ ੈ

ਜਿਸ ਵਿਚ ਪਰਨੀਤੀ ਚੋਪੜਾ ਅਮਰਜੋਤ ਦੇ ਕਿਰਦਾਰ ਵਿਚ ਨਜਰ ਆ ਰਹੀ ਹੈ। ਇਸ ਫਿਲ਼ਮ ਨੂੰ ਇਮਤਿਆਜ਼ ਅਲ ੀਨੇ ਡਾਇਰੈਕਟਰ ਕੀਤਾ ਸੀ 12 ਅਪ੍ਰੈਲ ਨੂੰ ਇਹ ਫਿਲਮ ਨੈਟਫਿਲਕਸ ਤੇ ਰਿਲੀਜ਼ ਹੋਈ ਸੀ।ਰਿਲੀਜ਼ ਤੋਂ ਬਾਅਦ ਇਸ ਫਿਲਮ ਨੂੰ ਕਾਫੀ ਜਿਆਂਦਾ ਹੁੰਗਾਰਾ ਮਿਿਲਆ ਸੀ ਕਾਫੀ ਜਿਆਦਾ ਇਸ ਫਿਲਮ ਨੂੰ ਪਸੰਦ ਕੀਤਾ ਜਾ ਰਿਹਾ ਹੈ

ਜਿਸਤੋਂ ਬਾਅਦ ਹੁਣ ਇਸ ਫਿਲ, ਤੇ ਜਸਬੀਰ ਜੱਸੀ ਦੀ ਇਹ ਟਿੱਪਣੀ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ।ਸਿਜ ਵਿਚ ਜਸਬੀਰ ਜੱਸ ੀਨੇ ਕਿਹਾ ਕਿ ਚਮਕੀਲਾ ਪੰਜਾਬ ਦਾ ਗਇਕ ਸੀ ਕਲਚਰ ਨਹੀਂ ਇਸਨੂੰ ਕਲਚਰ ਨਾਲ ਨਾ ਕਮਪੇਅਰ ਕੀਤਾ ਜਾਵੇ।ਇਹ ਪੋਸਟ ਜਸਬੀਰ ਜੱਸ ੀਨੇ ਸੋਸ਼ਲ ਮੀਡੀਆਂ ਤੇ ਪਾਈ ਹੈ।

error: Content is protected !!