ਇਸ ਕੁੜੀ ਨੇ ਖੋਲ੍ਹ ਲਈ ਦਿਲਜੀਤ ਦੋਸਾਂਝ ਦੀ ਕੁੰਡਲੀ, ਦੱਸਿਆ ਕਿਉਂ ਹੋ ਰਹੀ ਹੈ ਇੰਨੀ ਚੜਾਈ

ਇਸ ਕੁੜੀ ਨੇ ਖੋਲ੍ਹ ਲਈ ਦਿਲਜੀਤ ਦੋਸਾਂਝ ਦੀ ਕੁੰਡਲੀ, ਦੱਸਿਆ ਕਿਉਂ ਹੋ ਰਹੀ ਹੈ ਇੰਨੀ ਚੜਾਈ

 

https://www.instagram.com/reel/C6vkXcuv13n/?igsh=MWswZ251eGFvY2JxOQ==

 

 

 

 

ਜਲੰਧਰ (ਵੀਓਪੀ ਬਿਊਰੋ) ਥੋੜੇ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਰੀਲ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕੀ ਪੰਜਾਬੀ ਸੁਪਰ ਸਟਾਰ ਐਕਟਰ ਕਲਾਕਾਰ ਦਲਜੀਤ ਦੋਸਾਂਝ ਦੀ ਕੁੰਡਲੀ ਬਾਰੇ ਦੱਸ ਰਹੀ ਹੈ। ਖੁਦ ਨੂੰ ਜੋਤਿਸ਼ ਦੱਸਣ ਵਾਲੀ ਇੰਸਟਾਗਰਾਮ ਆਈਡੀ cosmic_shraddha ਤੋਂ ਇਹ ਲੜਕੀ ਦਲਜੀਤ ਦੋਸਾਂਝ ਦੀ ਕੁਝ ਹੀ ਸਮੇਂ ਤੋਂ ਹੋ ਰਹੀ ਇਨੀ ਚੜਾਈ ਅਤੇ ਕਾਮਯਾਬੀ ਨੂੰ ਦੱਸ ਰਹੀ ਹੈ।

ਇਸ ਜੋਤਿਸ਼ ਲੜਕੀ ਦੀ ਪੋਸਟ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ cosmic_shraddha ਨੇ ਆਪਣੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜੋਤੀਸ਼ੀ ਸ਼ਰਧਾ ਦਿਲਜੀਤ ਦੀ ਕੁੰਡਲੀ ਵਿੱਚ ਅਜਿਹੇ ਯੋਗ ਬਾਰੇ ਦੱਸ ਰਹੀ ਹੈ, ਜਿਸ ਨੇ ਉਨ੍ਹਾਂ ਨੂੰ ਇਨ੍ਹੀ ਉਚਾਈਆਂ ‘ਚ ਪਹੁੰਚਿਆ ਹੈ।

ਜੋਤੀਸ਼ੀ ਨੇ ਦਿਲਜੀਤ ਦੀ ਜ਼ਿੰਦਗੀ ਵਿੱਚ ਰਾਜਯੋਗ ਦੀ ਭਵਿੱਖਬਾਣੀ ਵੀ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਹੋਏ ਜੋਤੀਸ਼ੀ ਸ਼ਰਧਾ ਨੇ ਕਮੈਂਟ ‘ਚ ਅਸਧਾਰਨ ਜਨਮਦਿਨ ਚਾਰਟ ਲਿਖਿਆ।

 

error: Content is protected !!