ਕੈਨੇਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ STEM ਕੋਰਸ ਹੋਣਗੇ ਵਧੇਰੇ ਲਾਹੇਵੰਦ: ਪਿਰਾਮਿਡ ਈ ਸਰਵਿਸਿਜ਼

ਭਾਰਤ ਦੀ ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ ਕੈਨੇਡਾ ‘ਚ ਪੜਾਈ ਕਰਕੇ ਇਕ ਚੰਗਾ ਭਵਿੱਖ ਬਣਾਉਣ ਦੇ ਚਾਹਵਾਨਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ‘ਚ ਸਾਇੰਸ, ਟੇਕਨੋਲੋਜੀ, ਇੰਗੀਨਰਿੰਗ ਅਤੇ ਮੈਥਮੈਟਿਕਸ, ਯਾਨੀ ਕਿ STEM ਨਾਲ ਜੁੜੇ ਕੋਰਸ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਵਧੇਰੇ ਕਾਰਗਰ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ STEM-ਸਬੰਧਤ ਅਹੁਦਿਆਂ ‘ਤੇ ਕੰਮ ਕਰ ਸਕਣ ਵਾਲੇ ਲੋਕਾਂ ਦੀ ਲੋੜ ਵਧਣ ਦੀ ਉਮੀਦ ਹੈ, ਇਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਪਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ STEM ਕੋਰਸ ਹੋਣਗੇ ਵਧੇਰੇ ਲਾਹੇਵੰਦ ਰਹਿਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਜੋ STEM ਕੋਰਸ ਪੇਸ਼ ਕਰਦੇ ਹਨ, ਸਿੱਧੇ ਤੌਰ ‘ਤੇ ਪਿਰਾਮਿਡ ਨਾਲ ਜੁੜੇ ਹੋਏ ਹਨ ਅਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਤਿਆਰ ਕਰਨ ਵਿੱਚ ਮਦਦ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਿਰਾਮਿਡ ਕੋਲ ਮਈ 2024 ਸੈਸ਼ਨ ‘ਚ ਸਾਫਟਵੇਅਰ ਡਿਵੈਲਪਰ, ਰਜਿਸਟਰਡ ਨਰਸ, ਮਕੈਨੀਕਲ ਇੰਜੀਨੀਅਰ, ਕਸਟਮਰ ਸਰਵਿਸ ਪ੍ਰਤੀਨਿਧੀ, ਵੈਲਡਰ, ਬਿਜ਼ਨੇਸ ਐਸੋਸੀਏਟ, ਵੇਅਰਹਾਊਸ ਵਰਕਰ, ਸੇਲਜ਼ ਐਸੋਸੀਏਟ, ਪ੍ਰੋਡਕਸ਼ਨ ਸੁਪਰਵਾਇਸਰ, ਆਦਿ ਨਾਲ ਸੰਬੰਧਿਤ ਕੋਰਸਾਂ ‘ਚ ਸੀਟਾਂ ਉਪਲੱਬਧ ਹਨ ਜਿਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਵਿਦਿਆਰਥੀ ਪਿਰਾਮਿਡ ਦੇ ਮਾਹਿਰਾਂ ਨੂੰ ਆ ਕੇ ਜਰੂਰ ਮਿਲਣ।
ਗ਼ੌਰਤਲਬ ਹੈ ਕਿ ਦੀਵਾਲੀ ਦੇ ਮੌਕੇ ਤੇ ਪਿਰਾਮਿਡ ਵੱਲੋਂ ‘ਐਪਲੀਕੇਸ਼ਨ ਡੇ’ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਵਿਚ ਭਾਗ ਲੈਣ ਵਾਲੇ ਯੋਗ ਵਿਦਿਆਰਥੀਆਂ ਨੂੰ ਵੀਜ਼ਾ ਲੱਗਣ ਤੇ ਲੈਪਟਾਪ, ਸਮਾਰਟ ਵਾਚ ਆਦਿ ਦਿੱਤੇ ਜਾ ਰਹੇ ਹਨ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!