ਆਪਣੇ ਇਸ ਸਪਨੇ ਲਈ 11 ਸਾਲਾਂ ਤੋਂ ਤਪੱਸਿਆ ਕਰ ਰਿਹਾ ਪੰਜਾਬ ਦੇ ਮੋਗਾ ਦਾ ਸ਼੍ਰੀਮ ਸ਼ਰਮਾ ‘ਕੌਨ ਬਣੇਗਾ ਕਰੋੜਪਤੀ’ ਸੀਜ਼ਨ 16 ਵਿੱਚ ਪਹੁੰਚ ਗਿਆ। ਸ਼੍ਰੀਮ ਨੇ ਇਸ ਪ੍ਰੋਗਰਾਮ ਵਿੱਚ 12 ਲੱਖ 50000 ਰੁਪਏ ਜਿੱਤੇ ਹਨ ਅਤੇ ਅੱਜ ਉਸਦੇ ਮੋਗਾ ਪਹੁੰਚਣ ‘ਤੇ ਘਰ ਵਿੱਚ ਬਹੁਤ ਜਸ਼ਨ ਹੈ।ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਕਿਸੇ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈਣ ਅਤੇ ਜੇਕਰ ਕੋਈ ਅਜਿਹਾ ਰਿਐਲਿਟੀ ਸ਼ੋਅ ਹੈ ਜਿਸ ਵਿੱਚ ਤੁਸੀਂ ਆਪਣੇ ਜਰਨਲ ਗਿਆਨ ਰਾਹੀਂ ਪੈਸੇ ਕਮਾ ਸਕਦੇ ਹੋ ਤਾਂ ਅਜਿਹਾ ਪ੍ਰੋਗਰਾਮ ਹੈ ‘ਕੌਨ ਬਣੇਗਾ ਕਰੋੜਪਤੀ’, ਜੋ ਕਿ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਵੱਲੋਂ ਹੋਸਟ ਕੀਤਾ ਜਾ ਰਿਹਾ ਹੈ। ਆਪਣੇ ਇਸ ਸਪਨੇ ਲਈ 11 ਸਾਲਾਂ ਤੋਂ ਤਪੱਸਿਆ ਕਰ ਰਿਹਾ ਪੰਜਾਬ ਦੇ ਮੋਗਾ ਦਾ ਸ਼੍ਰੀਮ ਸ਼ਰਮਾ ‘ਕੌਨ ਬਣੇਗਾ ਕਰੋੜਪਤੀ’ ਸੀਜ਼ਨ 16 ਵਿੱਚ ਪਹੁੰਚ ਗਿਆ। ਸ਼੍ਰੀਮ ਨੇ ਇਸ ਪ੍ਰੋਗਰਾਮ ਵਿੱਚ 12 ਲੱਖ 50000 ਰੁਪਏ ਜਿੱਤੇ ਹਨ ਅਤੇ ਅੱਜ ਉਸਦੇ ਮੋਗਾ ਪਹੁੰਚਣ ‘ਤੇ ਘਰ ਵਿੱਚ ਬਹੁਤ ਜਸ਼ਨ ਹੈ।