ਪਿਰਾਮਿਡ ਕਾਲਜ ਦੇ ਵਿਦਿਆਰਥੀ ਨੂੰ ਮਿਲੀ ਕੈਨੇਡਾ ‘ਚ ਪੜ੍ਹਨ ਲਈ $6000 ਦੀ ਸਕਾਲਰਸ਼ਿਪ

ਪਿਰਾਮਿਡ ਕਾਲਜ ਦੇ ਵਿਦਿਆਰਥੀ ਨੂੰ ਮਿਲੀ ਕੈਨੇਡਾ ‘ਚ ਪੜ੍ਹਨ ਲਈ $6000 ਦੀ ਸਕਾਲਰਸ਼ਿਪ

ਵੀਓਪੀ ਬਿਊਰੋ- ਦਿੱਲੀ ਦੇ ਰਹਿਣ ਵਾਲੇ ‘ਗਗਨਦੀਪ ਰਾਹੁਲ’ ਨੇ ਬੀ.ਬੀ.ਏ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਪੰਜਾਬ ਦੇ ਫਗਵਾੜਾ ਸ਼ਹਿਰ ‘ਚ ਸਥਿਤ ਪਿਰਾਮਿਡ ਕਾਲਜ ਤੋਂ ਐਮ.ਬੀ.ਏ ਕਰਨ ਦਾ ਫ਼ੈਸਲਾ ਕੀਤਾ ਅਤੇ ਉਸ ਦੇ ਇਸ ਫ਼ੈਸਲੇ ਨਾਲ ਨਾ ਸਿਰਫ਼ ਉਸ ਦਾ ਕੈਨੇਡਾ ‘ਚ ਪੜ੍ਹਨ ਦਾ ਸੁਪਨਾ ਪੂਰਾ ਹੋਇਆ ਸਗੋਂ ਉਸ ਨੂੰ 6000 ਡਾਲਰ ਤੱਕ ਦੀ ਸਕਾਲਰਸ਼ਿਪ ਵੀ ਮਿਲੀ!

ਦਰਅਸਲ, ਪਿਰਾਮਿਡ ਕਾਲਜ ਦੇ ਕੈਨੇਡਾ ਦੀਆਂ ਕਈ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਕਰਾਰ ਹਨ ਜਿਸਦੇ ਤਹਿਤ ਵਿਦਿਆਰਥੀ ਆਪਣੀ ਅੱਧੀ ਪੜਾਈ ਪਿਰਾਮਿਡ ਕਾਲਜ ਵਿਖੇ ਪੂਰਾ ਕਰਦੇ ਹਨ ਅਤੇ ਅੱਧੀ ਕੈਨੇਡਾ ਵਿਚ।
ਗਗਨਦੀਪ ਨੇ ਪਿਰਾਮਿਡ ਦੇ M21 ਪ੍ਰੋਗਰਾਮ ਵਿਚ ਦਾਖਲਾ ਲਿੱਤਾ ਜਿਸ ਵਿੱਚ ਉਸ ਨੇ ਪਿਰਾਮਿਡ ਕਾਲਜ ਵਿਖੇ ਇੱਕ ਸਾਲ ਪੂਰਾ ਕੀਤਾ। ਉਸ ਦੇ ਪਹਿਲੇ ਦੋ ਸਮੈਸਟਰਾਂ ਵਿੱਚ 8.57 ਅਤੇ 7.47 ਐਸ.ਜੀ.ਪੀ.ਏ. ਆਏ। ਪਹਿਲੇ ਸਾਲ ਦੌਰਾਨ ਸ਼ਾਨਦਾਰ ਅਕਾਦਮਿਕ ਰਿਕਾਰਡ ਕਾਇਮ ਰੱਖਣ ਲਈ ਉਸ ਨੂੰ ਕੈਨੇਡਾ ਦੀ “ਯੂਨੀਵਰਸਿਟੀ ਕੈਨੇਡਾ ਵੈਸਟ” ‘ਚ ਬਾਕੀ ਦੀ ਪੜਾਈ ਪੂਰੀ ਕਰਨ ਲਈ 6000 ਕੈਨੇਡੀਅਨ ਡਾਲਰ ਦੀ ਸਕਾਲਰਸ਼ਿਪ ਵੀ ਮਿਲੀ।
ਗਗਨਦੀਪ ਦਾ ਕਹਿਣਾ ਹੈ ਕਿ ਉਹ ਬਹੁਤ ਖ਼ੁਸ਼ਕਿਸਮਤ ਸੀ ਕਿ ਉਸ ਨੇ ਪਿਰਾਮਿਡ ਕਾਲਜ ਨੂੰ ਚੁਣਿਆ। ਉਸ ਨੇ ਦੱਸਿਆ ਕਿ ਪਿਰਾਮਿਡ ਕਾਲਜ ਵਿਖੇ ਅੱਧੀ ਪੜਾਈ ਪੂਰੀ ਕਰਨੇ ਦੇ ਕਾਰਨ ਉਸ ਦੀ ਲਗਭਗ 10 ਲੱਖ ਰੁਪਏ ਦੀ ਬੱਚਤ ਵੀ ਹੋਈ।
MBA ਤੋਂ ਇਲਾਵਾ ਪਿਰਾਮਿਡ ਕਾਲਜ ਕਈ ਹੋ ਪਥਵੇ ਪਾਥਵੇਅ ਪ੍ਰੋਗਰਾਮ ਪ੍ਰਦਾਨ ਕਰਦਾ ਹੈ ਜਿਸ ਵਿਚ BBA, BCOM, BCA, HMCT, B.Sc. MULTIMEDIA ਆਦੀ ਕੋਰਸ ਸ਼ਾਮਿਲ ਹਨ। ਕੈਨੇਡਾ ਵਿਚ ਪੜਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਕੈਨੇਡਾ ਦੇ ਵਰਕ ਪਰਮਿਟ ਲਈ ਯੋਗ ਹੁੰਦੇ ਹਨ। ਜਿਸਤੋਂ ਬਾਅਦ ਉਨ੍ਹਾਂ ਦੀ PR ਲੈਣ ਦੀ ਰਾਹ ਆਸਾਨ ਹੋ ਜਾਂਦੀ ਹੈ।
ਚਾਹਵਾਨ ਵਿਦਿਆਰਥੀ ਦਾਖ਼ਲੇ ਦੀ ਜਾਣਕਾਰੀ ਲਈ ਪਿਰਾਮਿਡ ਕਾਲਜ ਨਾਲ 93978-93978 ਤੇ ਸੰਪਰਕ ਕਰਨ।

error: Content is protected !!