ਸ਼੍ਰੀ ਰਾਮ ਲਲਾ ਦੀ ਮੂਰਤੀ ਬਣਾਉਣ ਵਾਲੇ ਯੋਗੀਰਾਜ ਨੇ ਚਾਂਦੀ ਦੀ ਹਥੌੜੀ ਤੇ ਸੋਨੇ ਦੀ ਛੈਨੀ ਨਾਲ ਬਣਾਈਆਂ ਸਨ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਅੱਖਾਂ

ਸ਼੍ਰੀ ਰਾਮ ਲਲਾ ਦੀ ਮੂਰਤੀ ਬਣਾਉਣ ਵਾਲੇ ਯੋਗੀਰਾਜ ਨੇ ਚਾਂਦੀ ਦੀ ਹਥੌੜੀ ਤੇ ਸੋਨੇ ਦੀ ਛੈਨੀ ਨਾਲ ਬਣਾਈਆਂ ਸਨ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਅੱਖਾਂ

ਵੀਓਪੀ ਬਿਊਰੋ – ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਰਾਮ ਮੰਦਰ ‘ਚ ਸਥਾਪਿਤ ਰਾਮ ਲਲਾ ਦੀ ਮੂਰਤੀ ਬਣਾਉਣ ਵਾਲੇ ਕਰਨਾਟਕ ਦੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਉਸ ਹਥੌੜੇ ਅਤੇ ਛੈਣੀ ਦੀ ਤਸਵੀਰ ਜਨਤਕ ਕੀਤੀ ਹੈ, ਜਿਸ ਨਾਲ ਉਸ ਨੇ ਰਾਮ ਲਲਾ ਦੀਆਂ ਅੱਖਾਂ ਬਣਾਈਆਂ ਸਨ।

ਮੂਰਤੀਕਰ ਯੋਗੀਰਾਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਯੋਗੀਰਾਜ ਨੇ ਲਿਖਿਆ- ‘ਇਸ ਚਾਂਦੀ ਦੇ ਹਥੌੜੇ ਅਤੇ ਸੋਨੇ ਦੀ ਛੈਨੀ ਨਾਲ ਮੈਂ ਰਾਮਲਲਾ ਦੀਆਂ ਬ੍ਰਹਮ ਅੱਖਾਂ ਬਣਾਈਆਂ। ਸੋਚਿਆ ਸਭ ਨਾਲ ਸਾਂਝਾ ਕਰਾਂ।

error: Content is protected !!