ਬਿਨਾ ਮਾਸਕ ਵਾਲਿਆਂ ਦੇ ਹੋਣਗੇ RT-PCR ਕੋਰੋਨਾ ਟੇਸਟ, ਦੇਖੋ ਜਲੰਧਰ ‘ਚ ਕਿੱਥੇ-ਕਿੱਥੇ ਲੱਗੇ ਨੇ ਨਾਕੇ

ਬਿਨਾ ਮਾਸਕ ਵਾਲਿਆਂ ਦੇ ਹੋਣਗੇ RT-PCR ਕੋਰੋਨਾ ਟੇਸਟ, ਦੇਖੋ ਜਲੰਧਰ ‘ਚ ਕਿੱਥੇ-ਕਿੱਥੇ ਲੱਗੇ ਨੇ ਨਾਕੇ

ਕੋਰੋਨਾ ਤੇ ਕੰਟ੍ਰੋਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਨਾ ਮਾਸਕ ਤੋਂ ਘੁੰਮਣ ਵਾਲੇ ਲੋਕਾਂ ਨੂੰ ਫੜ ਕੇ RT-PCR ਟੇਸਟ ਕਰਵਾਉਣ ਲਈ ਸਾਰੇ ਜਿਲਿਆ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਨੇ | ਮੁੱਖ ਮੰਤਰੀ ਦੇ ਇਸ ਆਦੇਸ਼ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪੁਲਿਸ ਨੂੰ ਹੇਠ ਲਿਖੇ 16 ਥਾਵਾਂ ਤੇ ਨਾਕੇ ਲਗਾਉਣ ਦੇ ਆਦੇਸ਼ ਦਿੱਤੇ ਹਨ |

ਤੁਸੀਂ ਵੀ ਦੇਖੋ ਕਿਹੜੀਆਂ 16 ਥਾਵਾਂ ‘ਤੇ ਲੱਗਣਗੇ ਨਾਕੇ

Sdm – 2

  1. Reru Bypass
  2. Maqsudan Chowk (Near Sabzi Mandi)

 

Sdm – 1

  1. nangal shama
  2. Bsf chowk
  3. Near Jalandhar heights

 

Sdm Nakodar

1 kang sabhu naka

2 Littran

3 Bsnl tower Mehatpur

4 police station Mehatpur

5 Seva kender Mehatpur

6 Uggi naka/hovt hospital.

 

Sdm Shahkot

  1. T Point Lohian Khas, Shahkot

2.Railway Overbridge Shahkot

  1. Salaichan Chowk Shahkot

 

Sdm Phillaur

  1. Hi tech naka immediately after satluj bridge
  2. Near civil hospital phillaur

Leave a Reply

Your email address will not be published. Required fields are marked *

error: Content is protected !!