ਪਿਰਾਮਿਡ ‘ਚ ਲੱਗ ਰਹੇ ਧੜਾ-ਧੜ ਯੂਕੇ ਸਟੱਡੀ ਵੀਜ਼ੇ

ਪਿਰਾਮਿਡ ‘ਚ ਲੱਗ ਰਹੇ ਧੜਾ-ਧੜ ਯੂਕੇ ਸਟੱਡੀ ਵੀਜ਼ੇ

ਵੀਓਪੀ ਬਿਊਰੋ – ਯੂਕੇ ‘ਚ ਪੜਾਈ ਕਰਨ ਦੇ ਚਾਹਵਾਨ ਲਗਭਗ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਪਰਿਵਾਰ ਦੇ ਮੈਂਬਰਾਂ ਨੂੰ ਵੀਜ਼ੇ ਮੁਹੱਈਆ ਕਰਵਾ, ਭਾਰਤ ਦੀ ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਿਜ਼ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਉਸਨੂੰ ਸਭਤੋਂ ਭਰੋਸੇਮੰਧ ਸਟੱਡੀ ਵੀਜ਼ਾ ਸਲਾਹਕਾਰ ਕਯੋਂ ਕਿਹਾ ਜਾਣਦਾ ਹੈ। ਬੀਤੇ ਦੀਨਾ ਪਿਰਾਮਿਡ ਨੇ 20 ਤੋਂ ਵੱਧ ਯੂਕੇ ਸਟੱਡੀ ਵੀਜ਼ਾ ਵੰਡੇ ਜਿਸ ਕਈ ਵਿਦਿਆਰਥੀ ਅਜਿਹੇ ਸਨ ਜਿਨ੍ਹਾਂ ਨੇ ਜੀਵਨ ਸਾਥੀ ਅਤੇ ਬੱਚਿਆਂ ਨਾਲ ਅਪਲਾਈ ਕੀਤਾ ਸੀ। ਗ਼ੌਰਤਲਬ ਹੈ ਕਿ ਕਈਆਂ ਵਿਦਿਆਰਥੀਆਂ ਨੂੰ ਕੈਨੇਡਾ, ਯੂਐਸਏ ਅਤੇ ਹੋਰਨਾਂ ਦੇਸ਼ਾਂ ਤੋਂ ਪਹਿਲਾਂ ਰਿਫਯੂਜ਼ਲ ਮਿਲ ਚੁੱਕੀ ਸੀ ਅਤੇ ਕਈਆਂ ਦਾ 5-6 ਸਾਲਾਂ ਦਾ ਗੈਪ ਵੀ ਸੀ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਬੈਚਲਰਸ ਕਰ ਚੂਕੇ ਵਿਦਿਆਰਥੀ ਜੋ ਕਿ ਯੂਕੇ ‘ਚ ਆਪਣੇ ਸਟੱਡੀ ਵੀਜ਼ੇ ਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਣਾ ਚਾਉਂਦੇ ਹਨ ਉਨ੍ਹਾਂ ਕੋਲ ਹਾਲੇ ਵੀ ਆਖਰੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਪਿਰਾਮਿਡ ਕੋਲ ਹਾਲੇ ਵੀ ਅਗਾਮੀ ਸੈਸ਼ਨ ‘ਚ ਕੁੱਝ ਸੀਟਾਂ ਉਪਲੱਬਧ ਹਨ ਜਿਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਵਿਦਿਆਰਥੀ ਪਿਰਾਮਿਡ ਦੇ ਮਾਹਿਰਾਂ ਨਾਲ ਜਰੂਰ ਸੰਪਰਕ ਕਰਨ। ਸਟੱਡੀ ਅਤੇ ਸਪਾਊਜ਼ ਵੀਜ਼ਾ ਲਗਵਾਉਣ ਦੇ ਚਾਹਵਾਨ ਪਿਰਾਮਿਡ ਨੂੰ 92563-92563 ਤੇ ਕਾਲ ਕਰਨ।

error: Content is protected !!