ਮੋਟਰਸਾਈਕਲ ਤੋਂ ਗਾਇਬ ਹੋ ਗਈਆਂ ਇਹ ਜਰੂਰੀ ਚੀਜ਼ਾਂ, ਮਹਿੰਗੀ ਮੋਟਰਸਾਈਕਲ ਚ ਵੀ ਨਹੀਂ ਮਿਲ ਰਹੀਆਂ, 99 ਪ੍ਰਤੀਸ਼ਤ ਲੋਕ ਨਹੀਂ ਜਾਣਦੇ ਵਜ੍ਹਾ

ਸਮੇਂ ਦੇ ਨਾਲ ਸਭ ਕੁੱਝ ਬਦਲ ਜਾਂਦਾ ਹੈ। ਲਗਭਗ ਹਰ ਵਸਤੂ ਦਾ ਤਕਨੀਕੀ ਵਿਕਾਸ ਹੋਇਆ ਹੈ ਤੇ ਇਹ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ। ਇਸ ਗੱਲ ਸਾਡੇ ਦੋ ਪਹੀਆ ਵਾਹਨਾਂ ਉੱਤੇ ਵੀ ਢੁਕਵੀਂ ਬੈਠਦੀ ਹੈ। ਅੱਜਕੱਲ੍ਹ ਬਾਈਕਸ ਬਹੁਤ ਹੀ ਐਡਵਾਂਸ ਫੀਚਰਸ ਨਾਲ ਆ ਰਹੀਆਂ ਹਨ।

ਹਰ ਸਾਲ, ਕੰਪਨੀਆਂ ਆਪਣੇ ਨਵੇਂ ਮਾਡਲਾਂ ਨੂੰ ਅਪਗ੍ਰੇਡ ਕਰਦੇ ਹੋਏ ਕੁਝ ਪੁਰਾਣੀਆਂ ਚੀਜ਼ਾਂ ਨੂੰ ਹਟਾਉਂਦੀਆਂ ਹਨ ਤੇ ਨਵੇਂ ਫੀਚਰ ਐਡ ਕਰ ਦਿੰਦੀਆਂ ਹਨ। ਜੇਕਰ ਅਸੀਂ ਮੌਜੂਦਾ ਬਾਈਕ ‘ਤੇ ਨਜ਼ਰ ਮਾਰੀਏ ਤਾਂ ਹੁਣ ਬਾਈਕ ‘ਚ ਕਾਰਬੋਰੇਟਰ ਦੀ ਬਜਾਏ ਫਿਊਲ ਇੰਜੈਕਸ਼ਨ ਸਿਸਟਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਮਾਈਲੇਜ ਵਧੀ ਹੈ।

ਇਸ ਦੇ ਨਾਲ ਹੀ, ਡਿਜੀਟਲ ਮੀਟਰ ਨੇ ਹੁਣ ਐਨਾਲਾਗ ਸਪੀਡੋ ਮੀਟਰ ਨੂੰ ਬਦਲ ਦਿੱਤਾ ਹੈ। ਹੁਣ ਬਾਈਕ ‘ਚ ਬਲੂਟੁੱਥ ਕਨੈਕਟੀਵਿਟੀ ਅਤੇ GPS ਵਰਗੇ ਫੀਚਰਸ ਵੀ ਆਉਣੇ ਸ਼ੁਰੂ ਹੋ ਗਏ ਹਨ।

ਇਸੇ ਤਰ੍ਹਾਂ ਕੰਪਨੀਆਂ ਨੇ ਬਾਈਕ ‘ਚ ਉਪਲੱਬਧ ਇਕ ਬਹੁਤ ਜ਼ਰੂਰੀ ਫੀਚਰ ਨੂੰ ਦੇਣਾ ਬੰਦ ਕਰ ਦਿੱਤਾ ਹੈ। ਇਸ ਫੀਚਰ ਨੂੰ ਪਹਿਲਾਂ ਮਹਿੰਗੀਆਂ ਬਾਈਕਸ ਤੋਂ ਹਟਾਇਆ ਗਿਆ ਸੀ ਅਤੇ ਹੁਣ ਸਸਤੀ ਬਾਈਕ ‘ਚ ਵੀ ਇਹ ਫੀਚਰ ਨਹੀਂ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਉਹ ਕਿਹੜਾ ਫੀਚਰ ਹੈ…

error: Content is protected !!